ਗੁਰਬਾਣੀ ਪ੍ਰਸਾਰਣ 'ਤੇ ਤਕਰਾਰ, SGPC ਟੈਂਡਰ ਲਈ ਤਿਆਰ | Harjinder Singh Dhami | OneIndia Punjabi

2023-05-24 0

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਸੰਬੋਧਨ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਜਿਸ ਕੰਪਨੀ ਦੇ ਕੋਲ ਗੁਰਬਾਣੀ ਦੇ ਲਾਈਵ ਪ੍ਰਸਾਰਣ ਦਾ 11 ਸਾਲਾਂ ਤੋਂ ਕੰਟਰੈਕਟ ਸੀ ਉਹ ਹੁਣ ਜੁਲਾਈ 2023 'ਚ ਖ਼ਤਮ ਹੋਣ ਜਾ ਰਿਹਾ ਹੈ। ਇਸ ਲਈ ਹੁਣ ਐੱਸ.ਜੀ.ਪੀ.ਸੀ ਵੱਲੋਂ ਨਵਾਂ ਓਪਨ ਟੈਂਡਰ ਅਖ਼ਬਾਰ 'ਚ ਜਾਰੀ ਕੀਤਾ ਜਾਵੇਗਾ।
.
Controversy over Gurbani broadcast SGPC ready for tender.
.
.
.
#BhagwantMann #SGPC #HarjinderDhami
~PR.182~

Videos similaires